ਪਠਾਨਕੋਟ ਦੇ ਆਰਮੀ ਏਰੀਆ ਨੇੜੇ ਜੰਡਵਾਲ ਵਿੱਚ 5 ਤੋਂ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ
ਪਠਾਨਕੋਟ, 8 ਮਈ (ਸੰਧੂ )-ਪਠਾਨਕੋਟ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਅੱਜ ਰਾਤ ਲਗਭਗ 8:30 ਵਜੇ ਪਠਾਨਕੋਟ ਦੇ ਆਰਮੀ ਏਰੀਆ ਨੇੜੇ ਜੰਡਵਾਲ ਵਿੱਚ 5 ਤੋਂ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਪਠਾਨਕੋਟ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।