ਭਾਰਤ ਵਲੋਂ ਪਾਕਿ ਤੋਂ ਹਵਾਈ ਮਾਰਗਾਂ ਰਾਹੀਂ ਆਉਣ ਵਾਲੀਆਂ ਸਾਰੀਆਂ ਡਾਕ ਤੇ ਪਾਰਸਲਾਂ ਦੇ ਆਦਾਨ-ਪ੍ਰਦਾਨ ਮੁਅੱਤਲ

ਨਵੀਂ ਦਿੱਲੀ, 3 ਮਈ-ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਹਵਾਈ ਅਤੇ ਸਤਹੀ ਮਾਰਗਾਂ ਰਾਹੀਂ ਆਉਣ ਵਾਲੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲਾਂ ਦੇ ਆਦਾਨ-ਪ੍ਰਦਾਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਸੰਚਾਰ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।